Pages

Monday, 26 November 2012

Banda Singh Bahadur - Koer Singh Kalal

ਤਬ ਬੰਦਾ ਗੁਰ ਆਈਸ ਪਾਏ  ।। ਪਾਛੇ ਕਰੇ ਯੁਧ ਮਨਿ ਭਾਏ  ।।
ਕੁਛਕ  ਮਾਨ ਭਇਓ ਤਾਂ ਮਨ ਮਾਹੀਂ ।। ਰਹਿਤ ਭੰਗ ਕਛੁ ਕਰੀ ਤਹਾਂ ਹੀ ।।
ਅਹੰਕਾਰ ਤੇ ਗੁਰ ਨਾ ਸਹਾਈ ।। ਤਾ ਕਰ ਗਾਇਓ ਸੁਰਗ ਕੋ ਧਾਈ ।।

Tuesday, 15 May 2012

Banda Bahadur - Sarup Dass Bhalla (1776)


Bhai Sarup Das Bhalla covers life histoy of Banda Singh Bahdur where he exposed how Banda Bahdur went against Guru Gobind Singh's wishes.

Following is piece from his composition Sri Guru Mahima Parkash, describing brief about his life and activities:





Banda Bahadur - Kahn Singh Nabha


Bhai Kahn Singh Nabha(ਭਾਈ ਕਾਨ੍ਹ ਸਿਂਘ ਨਾਭਾ )(August 30, 1861- November 24, 1938) was a Sikh lexicographer and encyclopedist.

Following is his writing from Mahankosh where he exposed how Banda Bahadur went against Khalsa and Sikh Thought





.....ਪ੍ਰਭੁਤਾ ਵਧ ਜਾਂ ਪਰ ਬੰਦਾ ਬਹਾਦਰ ਨੂੰ ਕੁਝ ਗਰਬ ਹੋਇਆ, ਆਪਣੀ ਗੁਰੂਤਾ ਕੀ ਅਭਿਲਾਖਾ ਜਾਗ ਗਈ |
ਜਿਸ ਪਰ ਉਸ ਕੇ ਕਈ ਨਿਯਮ ਗੁਰਮਤਿ ਵਿਰੁਧ ਪਰਚਾਰ ਕਰਨੇ ਚਾਹੇ
ਜਿਸ ਤੋਂ ਪੰਥ ਦਾ ਵਿਰੋਧ ਹੋ ਕੇ ਖਾਲਸੇ ਦੇ ਦੋ ਦਲ ਬਣ ਗਝ.....