ਤਬ ਬੰਦਾ ਗੁਰ ਆਈਸ ਪਾਏ ।। ਪਾਛੇ ਕਰੇ ਯੁਧ ਮਨਿ ਭਾਏ ।।
ਕੁਛਕ ਮਾਨ ਭਇਓ ਤਾਂ ਮਨ ਮਾਹੀਂ ।। ਰਹਿਤ ਭੰਗ ਕਛੁ ਕਰੀ ਤਹਾਂ ਹੀ ।।
ਅਹੰਕਾਰ ਤੇ ਗੁਰ ਨਾ ਸਹਾਈ ।। ਤਾ ਕਰ ਗਾਇਓ ਸੁਰਗ ਕੋ ਧਾਈ ।।